Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Naktee. ਨਕ-ਵੱਢੀ। noseless, having chopped nose. ਉਦਾਹਰਨ: ਨਕਟੀ ਕੋ ਠਨਗਨੁ ਬਾਡਾ ਡੂੰ ॥ (ਭਾਵ ਮਾਇਆ). Raga Aaasaa, Kabir, 4, 1:1 (P: 476). ਉਦਾਹਰਨ: ਹਰਿ ਕੇ ਨਾਮ ਬਿਨਾ ਸੁੰਦਰਿ ਹੈ ਨਕਟੀ ॥ (ਨੱਕ ਵੱਢੀ ਭਾਵ ਗੁਣਹੀਣ). Raga Devgandhaaree 4, 6, 1:1 (P: 528).
|
SGGS Gurmukhi-English Dictionary |
with chopped off nose, without nose.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਨਕਵੱਢੀ. ਨਕਟਾ ਦਾ ਸ੍ਤ੍ਰੀ ਲਿੰਗ. “ਹਰਿ ਕੇ ਨਾਮ ਬਿਨਾ ਸੁੰਦਰਿ ਹੈ ਨਕਟੀ.” (ਦੇਵ ਮਃ ੪) ਹਰਿਨਾਮ ਬਿਨਾ ਸੁੰਦਰੀ ਭੀ ਨਕਟੀ ਹੈ। 2. ਸੰ. ਨਕੁਟੀ. ਨਾਸਿਕਾ. ਨੱਕ। 3. ਭਾਵ- ਮਾਯਾ. “ਸਗਲ ਮਾਹਿ ਨਕਟੀ ਕਾ ਵਾਸਾ.” (ਆਸਾ ਕਬੀਰ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|