Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Nakʰ. ਨਹੁੰ। nail. ਉਦਾਹਰਨ: ਸੰਤ ਪ੍ਰਹਲਾਦ ਕੀ ਪੈਜ ਜਿਨਿ ਰਾਖੀ ਹਰਨਾਖਸੁ ਨਖ ਬਿਦਰਿਓ ॥ Raga Bilaaval, Kabir, 4, 3:2 (P: 856). ਉਦਾਹਰਨ: ਜਬ ਨਖ ਸਿਖ ਇਹੁ ਮਨੁ ਚੀਨਾ ॥ (ਨਹੁੰ ਤੋਂ ਸਿਰ ਤਕ ਭਾਵ ਪੂਰੀ ਤਰਾਂ). Raga Raamkalee, Kabir, 10, 1:3 (P: 971).
|
SGGS Gurmukhi-English Dictionary |
[Sk. n.] Nail, claw, talon
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
ਸੰ. ਨਾਮ/n. ਨਹੁੱ. ਨਾਖ਼ੂਨ. “ਹਰਨਾਖਸੁ ਛੇਦਿਓ ਨਖਬਿਦਾਰ.” (ਬਸੰ ਕਬੀਰ) 2. ਖੰਡ. ਟੁਕੜਾ। 3. ਫ਼ਾ. [نخ] ਨਖ਼. ਰੇਸ਼ਮੀ ਡੋਰਾ. ਪਤੰਗ ਦੀ ਡੋਰ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|