Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Nagree. 1. ਸ਼ਹਰ, ਵਸਤੀ। 2. ਭਾਵ ਸਰੀਰ। 1. town, habitation, city. 2. body abode. ਉਦਾਹਰਨਾ: 1. ਸਿਵ ਨਗਰੀ ਮਹਿ ਆਸਣਿ ਬੈਸਉ ਕਲਪ ਤਿਆਗੀ ਬਾਦੰ ॥ (ਭਾਵ ਆਤਮ ਮੰਡਲ). Raga Aaasaa 1, 37, 2:1 (P: 360). ਅਬਿਚਲ ਨਗਰੀ ਨਾਨਕ ਦੇਵ ॥ (ਵਸਤੀ). Raga Aaasaa 5, Asatpadee 1, 8:2 (P: 431). ਸਭ ਨਗਰੀ ਮਹਿ ਏਕੋ ਰਾਜਾ ਸਭੇ ਪਵਿਤ੍ਰ ਹਹਿ ਥਾਵਾ ॥ (ਭਾਵ ਸੰਸਾਰ). Raga Maaroo 3, 1, 1:2 (P: 993). 2. ਅਨਦਿਨੁ ਨਗਰੀ ਹਰਿ ਗੁਣ ਗਾਇਆ ॥ (ਸਰੀਰ ਰੂਪੀ ਨਗਰੀ). Raga Gaurhee 4, 43, 2:3 (P: 165). ਤਿਸੁ ਜੋਗੀ ਕੀ ਨਗਰੀ ਸਭੁ ਕੋ ਵਸੈ ਭੇਖੀ ਜੋਗੁ ਨ ਹੋਇ ॥ (ਸਰੀਰ). Raga Bihaagarhaa 4, Vaar 21, Salok, 3, 2:2 (P: 550). ਨਗਰੀ ਨਗਰੀ ਖਿਅਤ ਅਪਾਰ ॥ (ਭਾਵ ਥਾਂ ਥਾਂ). Raga Bhairo, Kabir, Asatpadee 2, 5:2 (P: 1163).
|
SGGS Gurmukhi-English Dictionary |
1. town, habitation, city. 2. body abode.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
English Translation |
n.f. same as ਨਗਰ small ਨਗਰ.
|
Mahan Kosh Encyclopedia |
(ਨਗਰਿ) ਨਗਰ ਵਿੱਚ। 2. ਨਾਮ/n. ਸ਼ਹਰ. ਨਗਰ. ਪੁਰ। 3. ਭਾਵ- ਦੇਹ. ਸ਼ਰੀਰ. “ਰਾਜਾ ਬਾਲਕ ਨਗਰੀ ਕਾਚੀ.” (ਬਸੰ ਮਃ ੧) ਮਨ ਰਾਜਾ। 4. ਸੰ. नगरिन्. ਵਿ. ਸ਼ਹਰੀ. ਨਾਗਰ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|