Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Nagar⒰. 1. ਸ਼ਹਰ, ਵਸਤੀ। 2. ਭਾਵ ਸਰੀਰ। 1. town, habitation, city. 2. body abode. ਉਦਾਹਰਨਾ: 1. ਆਪਨ ਨਗਰੁ ਆਪ ਤੇ ਬਾਧਿਆ ॥ Raga Gaurhee, Kabir, 30, 1:1 (P: 329). ਨਗਰੁ ਮਹਿ ਆਪਿ ਬਾਹਰਿ ਫੁਨਿ ਆਪਨ ਪ੍ਰਭ ਮੇਰੇ ਕੋ ਸਗਲ ਬਸੇਰਾ ॥ Raga Bilaaval 4, 4, 2:1 (P: 800). 2. ਕਾਮਿ ਕਰੋਧਿ ਨਗਰੁ ਬਹੁ ਭਰਿਆ ਮਿਲਿ ਸਾਧੂ ਖੰਡਲ ਖੰਡਾ ਹੇ ॥ (ਸਰੀਰ). Raga Gaurhee 4, Solhaa 4, 1:1 (P: 13). ਤਸਕਰ ਸਬਦਿ ਨਿਵਾਰਿਆ ਨਗਰੁ ਵੁਠਾ ਸਾਬਾਸਿ ॥ (ਜੀਵਨ ਰੂਪੀ). Raga Parbhaatee 1, 10, 1:2 (P: 1330).
|
SGGS Gurmukhi-English Dictionary |
1. town, habitation, city. 2. body abode.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
|