Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Nach. ਨਾ/ਨਹੀਂ (ਹਨ)। not. ਉਦਾਹਰਨ: ਨਚ ਰਾਜ ਸੁਖ ਮਿਸਟੰ ਨਚ ਭੋਗ ਰਸ ਮਿਸਟੰ ਨਚ ਮਿਸਟੰ ਸੁਖ ਮਾਇਆ ॥ Raga Jaitsaree 5, Vaar 11, Salok, 5, 1:1 (P: 708). ਨਚ ਬਿਦਿਆ ਨਿਧਾਨ ਨਿਗਮੰ ਨਚ ਗੁਣਗੵ ਨਾਮ ਕੀਰਤਨਹ ॥ Salok Sehaskritee, Gur Arjan Dev, 31:1 (P: 1356).
|
Mahan Kosh Encyclopedia |
ਸੰ. ਵ੍ਯ. ਨ-ਚ. ਨਹੀਂ ਅਤੇ। 2. ਨਾ. ਨਹੀਂ. “ਨਚ ਰਾਜਸੁਖ ਮਿਸਟੰ ਨਚ ਭੋਗਰਸ ਮਿਸਟੰ.” (ਵਾਰ ਜੈਤ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|