Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Naṫar. 1. ਤਾਨੀ ਦੇ ਤਣੇ ਹੋਏ ਧਾਗੇ। 2. ਨਹੀਂ ਤਾਂ। 1. thread of breath. 2. otherwise. ਉਦਾਹਰਨਾ: 1. ਛੋਡੀ ਨਲੀ ਤੰਤੁ ਨਹੀ ਨਿਕਸੈ ਨਤਰ ਰਹੀ ਉਰਝਾਈ ॥ Raga Gaurhee, Kabir, 54, 4:1 (P: 335). 2. ਸੂਧੇ ਸੂਧੇ ਰੇਗਿ ਚਲਹੁ ਤੁਮ ਨਤਰ ਕੁਧਕਾ ਦਿਵਈਹੈ ਰੇ ॥ Raga Bilaaval, Kabir, 1, 1:2 (P: 855).
|
SGGS Gurmukhi-English Dictionary |
1. thread of breath. 2. otherwise.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
(ਨਤਰੁ) ਵ੍ਯ. ਨਹੀਂ ਤਾਂ. “ਨਤਰ ਕੁਧਕਾ ਦਿਵਈ ਹੈ.” (ਬਿਲਾ ਕਬੀਰ) ਦੇਖੋ- ਨਾਤਰੁ। 2. ਨਾਮ/n. ਤਾਣੀ ਦੇ ਤਣੇ ਹੋਏ ਧਾਗੇ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|