Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Naḋee-aa. ਜਲ ਧਾਰਾ, ਦਰਿਆ। rivers, rivulets, streams. ਉਦਾਹਰਨ: ਨਦੀਆ ਅਤੇ ਵਾਹ ਪਵਹਿ ਸਮੁੰਦਿ ਨ ਜਾਣੀਅਹਿ ॥ Japujee, Guru Nanak Dev, 23:2 (P: 5).
|
Mahan Kosh Encyclopedia |
ਸੰ. ਨਵਦ੍ਵੀਪ. ਨਾਮ/n. ਬੰਗਾਲ ਵਿੱਚ ਇੱਕ ਪ੍ਰਸਿੱਧ ਨਗਰ, ਜੋ ਸੰਸਕ੍ਰਿਤ ਵਿਦ੍ਯਾ ਦੀ ਪੁਰਾਣੀ ਟਕਸਾਲ ਹੈ. ਇਹ ਰਾਜਾ ਲਕ੍ਸ਼ਮਣਸੇਨ ਨੇ ਈਸਵੀ ਬਾਰਵੀਂ ਸਦੀ ਵਿਚ ਆਬਾਦ ਕੀਤਾ ਸੀ. ਵੈਸ਼ਨਵ ਮਤ ਦਾ ਸੁਧਾਰਕ ਚੈਤਨ੍ਯ, ਪੰਦ੍ਰਵੀਂ ਸਦੀ ਦੇ ਅੰਤ ਵਿੱਚ ਇਸੇ ਥਾਂ ਜਨਮਿਆ ਸੀ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|