Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Namaskaaraa. 1. ਨਮਸਕਾਰਿਆ ਹੈ। 2. ਨਮਸਕਾਰ। 1. paid my obeisance. 2. obeisance. ਉਦਾਹਰਨਾ: 1. ਨਉ ਖੰਡ ਪ੍ਰਿਥਮੀ ਇਸੁ ਤਨ ਮਹਿ ਰਵਿਆ ਨਿਮਖ ਨਿਮਖ ਨਮਸਕਾਰਾ ॥ Raga Gaurhee 5, 132, 1:1 (P: 208). 2. ਤਾ ਕਉ ਕੀਜੈ ਸਦ ਨਮਸਕਾਰਾ ॥ Raga Gaurhee 5, Sukhmanee 5, 1:6 (P: 268).
|
|