Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Namaskaaree. 1. ਨਮਸਕਾਰ ਕਰਦੇ ਹਨ, ਮਥਾ ਟੇਕਦੇ ਹਨ। 2. ਮੈਂ ਨਮਸਕਾਰ ਕਰਦਾ ਹਾਂ। 1. pay their obeisance. 2. pay my obeisance. ਉਦਾਹਰਨਾ: 1. ਜਿਸੁ ਅੰਤਰੁ ਹਿਰਦਾ ਸੁਧੁ ਹੈ ਤਿਸੁ ਜਨ ਕਉ ਸਭਿ ਨਮਸਕਾਰੀ ॥ Raga Vadhans 4, Vaar 9:1 (P: 589). 2. ਤਿਸੁ ਗੁਰਸਿਖੁ ਕੰਉ ਹੰਉ ਸਦਾ ਨਮਸਕਾਰੀ ਜੋ ਗੁਰ ਕੈ ਭਾਣੈ ਗੁਰਸਿਖੁ ਚਲਿਆ ॥ Raga Vadhans 4, Vaar 18:5 (P: 593).
|
SGGS Gurmukhi-English Dictionary |
1. pay their obeisance. 2. pay my obeisance.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
|