Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Narakpaaṫee. ਨਰਕਾਂ ਦਾ ਪਾਤਰ, ਨਰਕਾਂ ਵਿਚ ਡਿਗਨ ਵਾਲਾ। hell-dweller. ਉਦਾਹਰਨ: ਸੋ ਨਰਕਪਾਤੀ ਹੋਵਤ ਸੁਆਨੁ ॥ Raga Gaurhee 5, Sukhmanee 12, 1:2 (P: 278).
|
Mahan Kosh Encyclopedia |
ਨਰਕ ਪਾਤਿਨ੍. ਨਰਕ ਵਿੱਚ ਡਿਗਣ ਵਾਲਾ. ਪਾਪੀ ਜੀਵ. “ਸੋ ਨਰਕਪਾਤੀ ਹੋਵਤ ਸੁਆਨ.” (ਸੁਖਮਨੀ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|