Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Narviraṫ⒤. ਤਿਆਗ, ਭੋਗਾਂ ਤੋਂ ਨਿਰਲੇਪਤਾ। renunciation, abandon. ਉਦਾਹਰਨ: ਗੁਰਮੁਖਿ ਪਰਵਿਰਤਿ ਨਰਵਿਰਤਿ ਪਛਾਣੈ ॥ Raga Raamkalee, Guru Nanak Dev, Sidh-Gosat, 31:4 (P: 941).
|
SGGS Gurmukhi-English Dictionary |
renunciation, abandon.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਸੰ. निवृत्ति- ਨਿਵ੍ਰਿੱਤਿ. ਨਾਮ/n. ਪਦਾਰਥਾਂ ਤੋਂ ਮਨ ਦੇ ਹਟਣ ਦਾ ਭਾਵ. ਭੋਗਾਂ ਤੋਂ ਉਪਰਾਮਤਾ. “ਗੁਰਮੁਖਿ ਪਰਵਿਰਤਿ ਨਰਵਿਰਤਿ ਪਛਾਣੈ.” (ਸਿਧਗੋਸਟਿ) 2. ਸੰ. निर्वृति- ਨਿਰਵਿ੍ਰਤਿ. ਸੁਖ. ਸ਼ਾਂਤਿ. 3. ਸੰ. निर्वृत्ति- ਨਿਰਵਿ੍ਰੱਤਿ. ਪੂਰਣਤਾ। 4. ਬਦਚਲਨੀ। 5. ਉਪਜੀਵਿਕਾ (ਰੋਜ਼ੀ) ਦਾ ਅਭਾਵ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|