Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Narvæ. ਨਰਾਂ ਵਿਚੋਂ ਉਤਮ ਨਰ (ਮਹਾਨਕੋਸ਼), ਹੇ ਨਾਰੀਓ (ਸ਼ਬਦਾਰਥ, ਨਿਰਣੈ, ਦਰਪਣ)। women. ਉਦਾਹਰਨ: ਕਹਤ ਕਬੀਰੁ ਸੁਨਹੁ ਨਰ ਨਰਵੈ ਪਰਹੁ ਏਕ ਕੀ ਸਰਨਾ ॥ Raga Parbhaatee, Kabir, 2, 6:1 (P: 1349).
|
SGGS Gurmukhi-English Dictionary |
women.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਵਿ. ਨਰਵਰ. ਨਰਵਰਯ. ਆਦਮੀਆਂ ਵਿੱਚੋਂ ਉੱਤਮ. “ਕਹਿਤ ਕਬੀਰ ਸੁਨਹੁ ਨਰ ਨਰਵੈ!” (ਪ੍ਰਭਾ ਕਬੀਰ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|