Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Narėh. ਮਨੁੱਖਾਂ ਦਾ। mortals, men. ਉਦਾਹਰਨ: ਅਸਪਤਿ ਗਜਪਤਿ ਨਰਹ ਨਰਿੰਦ ॥ Raga Tilang, Naamdev, 3, 4:1 (P: 727). ਜਾਞੀ ਨਾਉ ਨਰਹ ਨਿਹਕੇਵਲੁ ਰਵਿ ਰਹਿਆ ਤਿਹੁ ਲੋਈ ॥ (ਮਨੁੱਖਾਂ ਤੋਂ). Raga Soohee 1, Chhant 1, 3:4 (P: 763).
|
SGGS Gurmukhi-English Dictionary |
mortals, men.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਸੰ. ਨਿਰੀਹ. ਵਿ. ਇੱਛਾ ਰਹਿਤ. ਕਾਮਨਾ ਤੋਂ ਬਿਨਾ. “ਨਰਹ ਨਿਹਕੇਵਲ ਰਵਰਹਿਆ ਤਿਹੁ ਲੋਈ.” (ਸੂਹ ਛੰਤ ਮਃ ੧) 2. ਨਾਮ/n. ਨਰ-ਹਯ ਦਾ ਸੰਖੇਪ. ਕਿੰਨਰ ਦੇਵਤਾ, ਜਿਨ੍ਹਾਂ ਦਾ ਧੜ ਆਦਮੀ ਦਾ ਅਤੇ ਮੂੰਹ ਘੋੜੇ ਦਾ ਹੈ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|