Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Nar-har. ਮਨੁੱਖਾਂ ਨੂੰ ਹਰਨ ਵਾਲਾ, ਨਰਸਿੰਘ ਅਰਥਾਤ ਹਰੀ, ਪ੍ਰਭੂ, ਵਾਹਿਗੁਰੂ। Narsingh, one who elopes people, the Lord. ਉਦਾਹਰਨ: ਨਰਹਰ ਨਾਮੁ ਨਰਹਰ ਨਿਹਕਾਮੁ ॥ Raga Gaurhee 1, 6, 1:2 (P: 152).
|
SGGS Gurmukhi-English Dictionary |
Narsingh, one who defrauds people; i.e., God.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਨਾਮ/n. ਆਦਮੀਆਂ ਨੂੰ ਖੋਹਣ ਵਾਲਾ. ਠਗ. ਗਠ ਕਤਰਾ. “ਨਰਹਰ ਅਰੁ ਬਟਪਾਰ.” (ਕਲਕੀ) 2. ਨਰਹਰਿ. ਨ੍ਰਿਸਿੰਹ। 3. ਕਰਤਾਰ. “ਨਰਹਰ ਨਾਮੁ ਨਰਹਰ ਨਿਹਕਾਮੁ.” (ਗਉ ਮਃ ੧) “ਸਭ ਕਹਹੁ ਮੁਖਹੁ ਨਰ ਨਰਹਰੇ.” (ਮਃ ੪ ਵਾਰ ਕਾਨ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|