Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Nalee. ਨਲਕੀ। pipe viz., wind pipe. ਉਦਾਹਰਨ: ਛੋਛੀ ਨਲੀ ਤੰਤੁ ਨਹੀ ਨਿਕਸੈ ਨਤਰ ਰਹੀ ਉਰਝਾਈ ॥ Raga Gaurhee, Kabir, 54, 4:1 (P: 335).
|
SGGS Gurmukhi-English Dictionary |
pipe; i.e., windpipe.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਨਾਮ/n. ਨਲਕੀ. ਨਾਲੀ। 2. ਨਲਕੀ ਦੇ ਆਕਾਰ ਦੀ ਪਤਲੀ ਹੱਡੀ। 3. ਪਿੰਜਣੀ ਦੀ ਹੱਡੀ। 4. ਬੰਦੂਕ਼ ਦੀ ਨਾਲੀ। 5. ਜੁਲਾਹੇ ਦੀ ਨਾਲੀ. “ਛੋਛੀ ਨਲੀ ਤੰਤੁ ਨਹੀ ਨਿਕਸੈ.” (ਗਉ ਕਬੀਰ) ਇੱਥੇ ਨਲੀ ਤੋਂ ਭਾਵ- ਪ੍ਰਾਣਾਂ ਦੇ ਆਉਣ ਜਾਣ ਦੀ ਸਾਹਰਗ (wind-pipe) ਅਤੇ ਤੰਤੁ ਤੋਂ ਸ੍ਵਾਸ ਹੈ। 6. ਨੱਕ ਤੋਂ ਲਟਕਦੀਹੋਈ ਸੀਂਢ ਦੀ ਗਾੜ੍ਹੀ ਧਾਰਾ। 7. ਦੇਖੋ- ਨਲਕੀ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|