Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Nala-y. ਇਕ ਭਟ ਜਿਸ ਦੇ ਗੁਰੂ ਰਾਮਦਾਸ ਜੀ ਦੀ ਉਪਮਾ ਵਿਚ 16 ਸਵਯੈ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਸੰਮਿਲਤ ਹਨ। one of the Bhatts whose 16 swayyas in the praise of Guru Ram Das Ji have been included in Sri Guru Granth Sahib. ਉਦਾਹਰਨ: ਨਲੑ ਕਵਿ ਪਾਰਸ ਪਰਸ ਕਰ ਕੰਚਨਾ ਹੋਇ ਚੰਦਨਾ ਸੁਬਾਸੁ ਜਾਸੁ ਸਿਮਰਤ ਅਨ ਤਰ ॥ Sava-eeay of Guru Ramdas, Nal-y, 3:4 (P: 1399).
|
|