Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Navaa. 1. ਨਵ, ਨਵੀਨ, ਨਯਾ। 2. ਨੌਂਆਂ ਹੀ। 3. ਨਿਰੋਆ, ਅਰੋਗ, ਸੁਅਸਤ। 4. ਨਵਾਂ/ਤਾਜ਼ਾ ਤੇ ਖੁਸ਼। 1. new, fresh. 2. all the nine. 3. healthy. 4. safe and sound. ਉਦਾਹਰਨਾ: 1. ਸਾਹਿਬੁ ਮੇਰਾ ਨੀਤ ਨਵਾ ਸਦਾ ਸਦਾ ਦਾਤਾਰੁ ॥ (ਭਾਵ ਖੁਸ਼). Raga Dhanaasaree 1, 1, 1:1 (P: 660). 2. ਨਵਾ ਖੰਡਾ ਵਿਚਿ ਜਾਣੀਐ ਨਾਲਿ ਚਲੈ ਸਭੁ ਕੋਇ ॥ Japujee, Guru Nanak Dev, 7:2 (P: 2). ਨਵਾ ਖੰਡਾ ਵਿਚਿ ਜਾਣੀਆ ਅਪਨੇ ਚਜ ਵੀਚਾਰ ॥ Salok 3, 3:2 (P: 1413). 3. ਸਭ ਰੋਗ ਮਿਟਾਵੇ ਨਵਾ ਨਿਰੋਆ ॥ Raga Soohee 5, 39, 2:1 (P: 744). 4. ਸਭ ਉਮਤਿ ਆਵਣ ਜਾਵਣੀ ਆਪੇ ਹੀ ਨਵਾ ਨਿਰੋਆ ॥ Raga Raamkalee, Balwand & Sata, 8:4 (P: 968).
|
Mahan Kosh Encyclopedia |
(ਨਵਾਂ) ਵਿ. ਨਵ. ਨਯਾ. ਨਵੀਨ (New). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|