Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Nahu. ਨਹੀਂ। not. ਉਦਾਹਰਨ: ਸੇਜ ਇਕੇਲੀ ਨੀਦ ਨਹੁ ਨੈਨਹ ਪਿਰੁ ਪਰਦੇਸਿ ਸਿਧਾਇਓ ॥ Raga Sorath 5, 61, 1:2 (P: 624).
|
SGGS Gurmukhi-English Dictionary |
not.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਵ੍ਯ. ਨਾਂ. ਨਹਿ. “ਸੇਜ ਇਕੇਲੀ ਨੀਦ ਨਹੁ ਨੈਨਹ.” (ਸੋਰ ਮਃ ੫) “ਤਿਨਰ ਨਿਧਨ ਨਹੁ ਕਹੀਐ.” (ਸਵੈਯੇ ਮਃ ੩ ਕੇ) 2. ਇਨਕਾਰ. “ਜਿਨਿ ਗੁਰੂ ਨ ਦੇਖਿਅਉ, ਨਹੁ ਕੀਅਉ, ਤੇ ਅਕਯਥ ਸੰਸਾਰ ਮਹਿ.” (ਸਵੈਯੇ ਮਃ ੪ ਕੇ) ਜਿਨ੍ਹਾਂ ਨੇ ਗੁਰੂ ਦਾ ਦਰਸ਼ਨ ਨਹੀਂ ਕੀਤਾ ਅਤੇ ਗੁਰੂ ਤੋਂ ਮੁਨਕਿਰ ਹਨ, ਉਹ ਸੰਸਾਰ ਵਿੱਚ ਅਕਾਰਥ ਹਨ। 3. ਵਿ. ਨਵ. ਨੌ. ਫ਼ਾ. [نہُ] ਨੁਹ. “ਤਿਨਰ ਸੇਵ ਨਹੁ ਕਰਹਿ.” (ਸਵੈਯੇ ਮਃ ੩ ਕੇ) ਨੌ ਨਿਧੀਆਂ ਉਨ੍ਹਾਂ ਦੀ ਸੇਵਾ ਕਰਦੀਆਂ ਹਨ. ਨੌ ਮੁਨੀ ਉਨ੍ਹਾਂ ਦੀ ਸੇਵਾ ਕਰਦੇ ਹਨ. ਦੇਖੋ- ਨਉ ਮੁਨੀ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|