Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Naa-i-k⒰. ਸਵਾਮੀ, ਮਾਲਕ। Master, Lord. ਉਦਾਹਰਨ: ਐਸਾ ਨਾਇਕੁ ਰਾਮੁ ਹਮਾਰਾ ॥ (ਮਾਲਕ, ਸ਼ਾਹ). Raga Gaurhee, Kabir, 49, 1:1 (P: 333). ਜੋ ਸਮਰਥ ਸਰਬ ਗੁਣ ਨਾਇਕੁ ਤਿਸੁ ਕਉ ਕਬਹੁ ਨ ਗਾਵਸਿਰੇ ॥ (ਗੁਣਾਂ ਦਾ ਮਾਲਕ, ਸੁਆਮੀ). Raga Maaroo 5, 7, 1:1 (P: 1000). ਨਾਇਕੁ ਏਕੁ ਬਨਜਾਰੇ ਪਾਚ ॥ (ਸ਼ਾਹ). Raga Basant, Kabir, 6, 1:1 (P: 1194).
|
SGGS Gurmukhi-English Dictionary |
Master, Lord.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਦੇਖੋ- ਨਾਇਕ 1. “ਤੂ ਨਾਇਕੁ ਸਗਲ ਭਉਣ.” (ਵਾਰ ਮਾਰੂ ੨ ਮਃ ੫) 2. ਦੇਖੋ- ਨਾਇਕ 3. “ਨਾਇਕੁ ਏਕੁ ਬਨਜਾਰੇ ਪਾਂਚ.” (ਬਸੰ ਕਬੀਰ) ਮਨ ਨਾਇਕ, ਪੰਜ ਵਿਕਾਰ ਵਣਜਾਰੇ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|