Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Naa-oo. ਨਾਂ। name. ਉਦਾਹਰਨ: ਜਾ ਕਾ ਠਾਕੁਰੁ ਤੁਹੀ ਸਾਰਿੰਗਧਰ ਮੋਹਿ ਕਬੀਰਾ ਨਾਊ ਰੇ ॥ Raga Gaurhee, Kabir, 66, 2:2 (P: 338).
|
Mahan Kosh Encyclopedia |
ਨਾਮ/n. ਨਾਈ. ਨਾਪਿਤ. “ਨਾਊਕੇ ਇਕ ਪੁਤ੍ਰ ਸੋਂ ਤਾਂ ਕੋ ਰਹੈ ਪਿਆਰ.” (ਚਰਿਤ੍ਰ ੬੮) 2. ਨਾਉਂ. ਨਾਮ। 3. ਗੁਰੂ ਅਰਜਨਦੇਵ ਦਾ ਇੱਕ ਸਿੱਖ, ਜੋ ਸੇਖੜ ਗੋਤ੍ਰ ਦਾ ਹੋਣ ਕਰਕੇ ਨਾਊ ਸੇਖੜ ਪ੍ਰਸਿੱਧ ਹੈ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|