Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Naagaa. 1. ਨੰਗਾ। 2. ਨਾ ਹੋਣਾ, ਅਣਹੋਂਦ ਦਾ ਭਾਵ, ਅਭਾਵ। 1. naked. 2. non-existence, absent. ਉਦਾਹਰਨਾ: 1. ਨਾ ਮਰਜਾਦੁ ਆਇਆ ਕਲਿ ਭੀਤਰਿ ਬਾਹੁੜਿ ਜਾਸੀ ਨਾਗਾ ॥ Raga Sireeraag 1, Pahray 1, 1:4 (P: 74). 2. ਮਿਰਤਕ ਪਿੰਡਿ ਪਦ ਮਦ ਨਾ ਅਹਿਨਿਸਿ ਏਕੁ ਅਗਿਆਨ ਸੁ ਨਾਗਾ ॥ Raga Sireeraag, Bennee, 1, 1:2 (P: 93).
|
SGGS Gurmukhi-English Dictionary |
1. naked. 2. non-existence, absent.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
English Translation |
n.m. native of Nagaland; absence, omission, missing a routine such as work, meal, bath or prayer.
|
Mahan Kosh Encyclopedia |
(ਨਾਂਗੜਾ, ਨਾਂਗਾ) ਵਿ. ਨਗ੍ਨ. ਜਿਸ ਦੇ ਅੰਗ ਪੁਰ ਵਸਤ੍ਰ ਨਹੀਂ. “ਬਾਬਾ, ਨਾਂਗੜਾ ਆਇਆ ਜਗ ਮਹਿ.” (ਵਡ ਮਃ ੧ ਅਲਾਹਣੀ) ਬਾਹੁੜਿ ਜਾਸੀ ਨਾਗਾ.”(ਸ੍ਰੀ ਮਃ ੧ ਪਹਰੇ) 2. ਤੁ. [ناغہ] ਨਾਗ਼ਹ. ਨਾਮ/n. ਪ੍ਰਤਿਬੰਧ. ਰੁਕਾਵਟ। 3. ਅਨੁਪਸ੍ਥਿਤਿ. ਨਾਮੌਜੂਦ ਹੋਣ ਦੀ ਹਾਲਤ. “ਅਹਿ ਨਿਸਿ ਏਕ ਅਗਿਆਨ ਸੁ ਨਾਗਾ.” (ਸ੍ਰੀ ਬੇਣੀ) 4. ਉਪਵਾਸ. ਭੋਜਨ ਬਿਨਾ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|