Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Naajar⒰. ਦੇਖਣ ਵਾਲਾ। watching. ਉਦਾਹਰਨ: ਸਦ ਹਜੂਰਿ ਹਾਜਰੁ ਹੈ ਨਾਜਰੁ ਕਤਹਿ ਨ ਭਇਓ ਦੂਰਾਈ ॥ Raga Maaroo 5, 6, 2:2 (P: 1000).
|
SGGS Gurmukhi-English Dictionary |
watching.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
(ਨਾਜਰ) ਅ਼. [ناظِر] ਨਾਜ਼ਿਰ. ਵਿ. ਨਜ਼ਰ ਵਿੱਚ ਕਰਨ ਵਾਲਾ. ਦ੍ਰਸ਼੍ਟਾ. “ਸਦ ਹਜੂਰਿ ਹਾਜਰੁ ਹੈ ਨਾਜਰੁ.” (ਮਾਰੂ ਮਃ ੫) 2. ਨਾਮ/n. ਨਿਗਰਾਨੀ ਕਰਨ ਵਾਲਾ ਕਰਮਚਾਰੀ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|