Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Naatik. 1. ਨਾਟਕ, ਮੰਚ ਤੇ ਹਾਵ ਭਾਵ, ਲਬਾਸ ਤੇ ਬਾਣੀ ਦੁਆਰਾ ਸਾਕਾਰ ਕੀਤੀ ਗਈ ਘਟਨਾ, ਦ੍ਰਿਸ਼ ਕਾਵਿ। 2. ਨਾੜੀ, ਨਬਜ਼। 1. drama. 2. pulse. ਉਦਾਹਰਨਾ: 1. ਨਟ ਨਾਟਿਕ ਆਖਾਰੇ ਗਾਇਆ ॥ Raga Gaurhee 5, 81, 2:3 (P: 179). 2. ਬੈਦਕ ਨਾਟਿਕ ਦੇਖਿ ਭੁਲਾਨੇ ਮੈ ਹਿਰਦੈ ਮਨਿ ਤਨਿ ਪ੍ਰੇਮਿ ਪੀਰ ਲਗਈਆ ॥ Raga Bilaaval 4, Asatpadee 6, 2:2 (P: 836).
|
SGGS Gurmukhi-English Dictionary |
1. drama. 2. pulse.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਦੇਖੋ- ਨਾਟਕ 3. “ਨਟ ਨਾਟਿਕ ਆਖਾਰੇ ਗਾਇਆ.” (ਗਉ ਮਃ ੫:) 2. ਸੰ. ਨਾਡਿਕਾ. ਨਾੜੀ. ਨਬਜ਼. “ਬੈਦਕ ਨਾਟਿਕ ਦੇਖਿ ਭੁਲਾਨੇ, ਮੈ ਹਿਰਦੈ ਮਨਿ ਤਨਿ ਪ੍ਰੇਮਪੀਰ ਲਗਈਆ.” (ਬਿਲਾ ਅ: ਮਃ ੪) ਪੀੜ ਮੇਰੇ ਦਿਲ ਅੰਦਰ ਹੈ, ਵੈਦ੍ਯ ਨਬਜ਼ ਦੇਖਕੇ ਧੋਖਾ ਖਾਗਏ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|