Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Naaṫʰooᴺg-ṛaa. ਧਕਾ, ਠੇਡਾ। kick, push. ਉਦਾਹਰਨ: ਨਾਰਾਇਣਿ ਲਇਆ ਨਾਠੂੰਗੜਾ ਪੈਰ ਕਿਥੈ ਰਖੈ ॥ Raga Gaurhee 4, Vaar 28:1 (P: 315).
|
SGGS Gurmukhi-English Dictionary |
kick, push.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਨੱਠਣ ਦਾ ਗੱਡਾ. ਉਹ ਗਡੀਰਾ, ਜਿਸ ਦੇ ਆਸਰੇ ਛੋਟੇ ਬੱਚੇ ਦੌੜਦੇ ਹਨ. “ਨਾਰਾਇਣ ਲਇਆ ਨਾਠੂੰਗੜਾ ਪੈਰ ਕਿਥੈ ਰਖੈ?” (ਮਃ ੫ ਗਉ ਵਾਰ ੧) ਕਰਤਾਰ ਨੇ ਜਿਸ ਬਾਲਕ (ਅਗ੍ਯਾਨੀ) ਦਾ ਸਹਾਰਾ ਲੈਲੀਤਾ, ਭਾਵ- ਖੋਹਲਿਆ, ਉਹ ਪੈਰ ਕਿੱਥੇ ਰਖੈ? 2. ਧਾਵਨ. ਹਰਕਾਰਾ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|