Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Naaṫaa. ਨਹਾਤਾ, ਇਸ਼ਨਾਨ ਕੀਤਾ। bathed, took a bath. ਉਦਾਹਰਨ: ਤੀਰਥ ਨਾਤਾ ਕਿਆ ਕਰੇ ਮਨ ਮਹਿ ਮੈਲੁ ਗੁਮਾਨੁ ॥ Raga Sireeraag 1, Asatpadee 12, 4:2 (P: 61).
|
SGGS Gurmukhi-English Dictionary |
bathed, took a bath.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
English Translation |
n.m. relationship; marital alliance; betrothal of girl.
|
Mahan Kosh Encyclopedia |
ਨਾਮ/n. ਰਿਸ਼ਤਾ. ਸੰਬੰਧ. “ਅਸਨ ਬਸਨ ਧਨ ਧਾਮ ਕਾਹੂੰ ਮੇ ਨ ਦੇਖਯੋ, ਜੈਸੋ ਗੁਰਸਿੱਖ ਸਾਧੁਸੰਗਤਿ ਕੋ ਨਾਤਾ ਹੈ.” (ਭਾਗੁ ਕ) 2. ਸੰ. ਸ੍ਨਾਤ. ਵਿ. ਨਾਤਾ. “ਸਾਧੂਧੂਰੀ ਨਾਤਾ.” (ਦੇਵ ਮਃ ੫) “ਨਾਤਾ ਧੋਤਾ ਥਾਇ ਨ ਪਾਈ.” (ਮਾਝ ਅ: ਮਃ ੩). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|