Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Naaḋaᴺ. 1. ਰਬੀ ਸੰਗੀਤ। 2. ਰਬੀ ਕਲਾਮ। 1. divine music. 2. divine word. ਉਦਾਹਰਨਾ: 1. ਸਿੰਙੀ ਸਬਦੁ ਸਦਾ ਧੁਨਿ ਸੋਹੈ ਅਹਿਨਿਸਿ ਪੂਰੈ ਨਾਦੰ ॥ Raga Aaasaa 1, 37, 2:2 (P: 360). ਬਾਣ ਬੇਧੰਚ ਕੁਰੰਕ ਨਾਦੰ ਘਲਿ ਬੰਧਨ ਕੁਸਮ ਬਾਸਨਹ ॥ Raga Jaitsaree 5, Vaar 12, Salok, 5, 1:2 (P: 708). 2. ਗੁਰਮੁਖਿ ਨਾਦੰ ਗੁਰਮੁਖਿ ਵੇਦੰ ਗੁਰਮੁਖਿ ਰਹਿਆ ਸਮਾਈ ॥ (ਗੁਰੂ ਦਾ ਵਾਕ ਹੀ ਸ਼ਮਝੋ). Japujee, Guru Nanak Dev, 5:7 (P: 2).
|
|