Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Naamḋé-u. ਮਹਾਂਰਾਸ਼ਟਰ ਦੇ ਇਕ ਉਘੇ ਛੀਂਬੇ ਭਗਤ (1270-1350) ਨਰਸੀ ਵਾਮਨੀ ਜਿਲਾ ਸਤਾਰਾ ਵਿਚ ਜਨਮੇ। ਆਪ ਦੀ ਬਾਣੀ (61 ਸ਼ਬਦ) ਵੱਖ ਵੱਖ 18 ਰਾਗਾਂ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਹਨ)। one of the Bhagats of Maharashtra whose Bani has been included in Sri Guru Granth Sahib. ਉਦਾਹਰਨ: ਅਹੰਕਾਰੀਆ ਨਿੰਦਕਾ ਪਿਠਿ ਦੇਇ ਨਾਮਦੇਉ ਮੁਖਿ ਲਾਇਆ ॥ Raga Aaasaa 4, Chhant 20, 4:3 (P: 451). ਕਹਤ ਨਾਮਦੇਉ ਹਰਿ ਕੀ ਰਚਨਾ ਦੇਖਹੁ ਰਿਦੈ ਬੀਚਾਰੀ ॥ Raga Aaasaa, Naamdev, 1, 4:1 (P: 485).
|
SGGS Gurmukhi-English Dictionary |
[var.] Form Nāmadeva
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
(ਨਾਮਦੇ, ਨਾਮਦੇਅ, ਨਾਮਦੇਇ) ਦੇਖੋ: ਨਾਮਦੇਵ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|