| Mahan Kosh Encyclopedia, Gurbani Dictionaries and Punjabi/English Dictionaries. 
 
 
 
 
 | SGGS Gurmukhi/Hindi to Punjabi-English/Hindi Dictionary |  | Naamaᴺ. ਨਾਮ, ਪ੍ਰਭੂ ਦਾ ਨਾਮ। name, Lord’s name. ਉਦਾਹਰਨ:
 ਸੁੰਨ ਸਮਾਧਿ ਮਹਾ ਪਰਮਾਰਥੁ ਤੀਨਿ ਭਵਣ ਪਤਿ ਨਾਮੰ ॥ Raga Sorath 1, Asatpadee 1, 5:1 (P: 634).
 ਰਸਨਾ ਉਚਰੰਤਿ ਨਾਮੰ ਸ੍ਰਵਣੰ ਸੁਨੰਤਿ ਸਬਦ ਅੰਮ੍ਰਿਤਹ ॥ (ਹਰਿ ਨਾਮ). Raga Jaitsaree 5, Vaar 14, Salok, 5, 1:1 (P: 709).
 ਥਾਨ ਬਿਹੂਨ ਬਿਸ੍ਰਾਮ ਨਾਂਮੰ ਨਾਨਕ ਕ੍ਰਿਪਾਲ ਹਰਿ ਹਰਿ ਗੁਰਹ ॥ Salok Sehaskritee, Gur Arjan Dev, 37:3 (P: 1357).
 | 
 
 |