Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Naaraḋ⒰. ਇਕ ਰਿਸ਼ੀ। one of the sages. ਉਦਾਹਰਨ: ਨਾਰਦੁ ਨਾਚੈ ਕਲਿ ਕਾ ਭਾਉ ॥ (ਭਾਵ ਨਾਰਦ ਵਰਗੀ ਚੰਚਲ, ਚਲਾਇਮਾਨ ਤੇ ਫਸਾਦੀ ਮਨ). Raga Aaasaa 1, 4, 1:2 (P: 349). ਨਾ ਸਾਬੂਰੁ ਹੋਵੈ ਫਿਰਿ ਮੰਗੈ ਨਾਰਦੁ ਕਰੇ ਖੁਆਰੀ ॥ (ਚੰਚਲ ਮਨ). Raga Basant 1, Asatpadee 8, 3:1 (P: 1191).
|
Mahan Kosh Encyclopedia |
ਦੇਖੋ- ਨਾਰਦ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|