| Mahan Kosh Encyclopedia, Gurbani Dictionaries and Punjabi/English Dictionaries. 
 
 
 
 
 | SGGS Gurmukhi/Hindi to Punjabi-English/Hindi Dictionary |  | Naav. 1. ਨਾਂ, ਨਾਮ। 2. ਬੇੜੀ, ਨੌਕਾ। 1. names. 2. boat. ਉਦਾਹਰਨਾ:
 1.  ਜੀਅ ਜਾਤਿ ਰੰਗਾ ਕੇ ਨਾਵ ॥ Japujee, Guru Nanak Dev, 16:14 (P: 3).
 ਨਾਵ ਜਿਨਾ ਸੁਲਤਾਨ ਖਾਨ ਹੋਦੇ ਡਿਠੇ ਖੇਹ ॥ Raga Sireeraag 1, 6, 4:2 (P: 16).
 2.  ਪਾਵਕੁ ਸਾਗਰੁ ਗਹਰੋ ਚਰਿ ਸੰਤਨ ਨਾਵ ਤਰਾਇਓ ॥ Raga Gaurhee 5, Asatpadee 14, 3:1 (P: 241).
 | 
 
 | SGGS Gurmukhi-English Dictionary |  | 1. names. 2. boat. 
 SGGS Gurmukhi-English dictionary created by 
Dr. Kulbir Singh Thind, MD, San Mateo, CA, USA.
 | 
 
 | English Translation |  | n.f. same as ਨਾਓ boat. | 
 
 | Mahan Kosh Encyclopedia |  | ਨਾਮ/n. ਨਾਮ. “ਅਸੰਖ ਨਾਵ ਅਸੰਖ ਥਾਵ.” (ਜਪੁ) “ਨਾਵ ਜਿਨਾ ਸੁਲਤਾਨ ਖਾਨ.” (ਸ੍ਰੀ ਮਃ ੧) 2. ਸੰ. ਨੌਕਾ. ਜਹਾਜ਼. ਫ਼ਾ. [ناؤ] “ਭਵਸਾਗਰ ਨਾਵ ਹਰਿਸੇਵਾ.” (ਸੂਹੀ ਛੰਤ ਮਃ ੫) 3. ਜੈਕਾਰ ਧ੍ਵਨਿ. ਆਨੰਦ ਦੀ ਧੁਨਿ. Footnotes:X
 Mahan Kosh data provided by Bhai Baljinder Singh (RaraSahib Wale); 
See https://www.ik13.com
 | 
 
 |