Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Naav-hu. 1. ਨਾਮ ਤੋਂ, ਪ੍ਰਭੂ/ਅਕਾਲਪੁਰਖ/ਹਰੀ ਤੋਂ। 2. ਨਹਾਉਂਦੇ ਹੋ। 1. God’s name. 2. take bath, bathe. ਉਦਾਹਰਨਾ: 1. ਨਾਵਹੁ ਭੂਲੀ ਜੇ ਫਿਰਾ ਫਿਰਿ ਫਿਰਿ ਆਵਉ ਜਾਉ ॥ Raga Sireeraag 1, Asatpadee 6, 7:3 (P: 57). ਨਾਨਕੁ ਏਕ ਕਹੈ ਬੇਨੰਤੀ ਨਾਵਹੁ ਗਤਿ ਪਤਿ ਪਾਈ ॥ Raga Raamkalee 3, Asatpadee 2, 27:1 (P: 910). 2. ਅੰਤਰਿ ਮੈਲੁ ਲੋਭ ਬਹੁ ਝੂਠੇ ਬਾਹਰਿ ਨਾਵਹੁ ਕਾਹੀ ਜੀਉ ॥ Raga Sorath 1, 9, 3:1 (P: 598). ਨਾਵਹੁ ਧੋਵਹੁ ਤਿਲਕੁ ਚੜਾਵਹੁ ਸੁਚ ਵਿਣੁ ਸੋਚ ਨ ਹੋਈ ॥ Raga Raamkalee 1, Asatpadee 1, 6:2 (P: 903).
|
SGGS Gurmukhi-English Dictionary |
1. God’s Name. 2. take bath, bathe.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਨਾਮ ਸੇ. ਨਾਮ ਤੋਂ. “ਨਾਵਹੁ ਭੁਲਾ ਜਗੁ ਫਿਰੈ.” (ਮਃ ੧ ਵਾਰ ਮਾਝ) 2. ਦੇਖੋ- ਨਾਵਣ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|