Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Naavaa. 1. ਨਹਾਵਾਂ, ਇਸ਼ਨਾਨ ਕਰਾਂ। 2. ਨਾਵਾਂ ਵਿਚ। 3. ਨੌਵਾਂ, ਨਵਮ। 4. ਬੇੜੀਆਂ, ਕਿਸ਼ਤੀਆਂ। 1. bathe, take bath. 2. among names. 3. nineth. 4. boats. ਉਦਾਹਰਨਾ: 1. ਤੀਰਥਿ ਨਾਵਾ ਜੇ ਤਿਸੁ ਭਾਵਾ ਵਿਣੁ ਭਾਣੈ ਕਿ ਨਾਇ ਕਰੀ ॥ Japujee, Guru Nanak Dev, 6:1 (P: 2). 2. ਥਾਵਾ ਨਾਵ ਨ ਜਾਣੀਅਹਿ ਨਾਵਾ ਕੇਵਡੁ ਨਾਉ ॥ Raga Sireeraag 1, Asatpadee 1, 5:1 (P: 53). 3. ਅਠੀ ਪਹਰੀ ਅਠ ਖੰਡ ਨਾਵਾ ਖੰਡੁ ਸਰੀਰੁ ॥ Raga Maajh 1, Vaar 18ਸ, 2, 1:1 (P: 146). 4. ਜੇ ਤੂੰ ਪੜਿਆ ਪੰਡਿਤੁ ਬੀਨਾ ਦੁਇ ਅਖਰ ਦੁਇ ਨਾਵਾ ॥ Raga Basant 1, 10, 3:1 (P: 1171).
|
SGGS Gurmukhi-English Dictionary |
[var.] From Nāvana
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
ਨਾਵ (ਨੌਕਾ) ਦਾ ਬਹੁਵਚਨ. “ਦੁਇ ਅਖਰ ਦੁਇ ਨਾਵਾ.” (ਬਸੰ ਮਃ ੧) 2. ਵਿ. ਨਵਮ. ਨੌਮਾ. “ਨਾਵਾ ਖੰਡ ਸ਼ਰੀਰ.” (ਮਃ ੨ ਵਾਰ ਮਾਝ) 3. ਨ੍ਹਾਵਾਂ. ਸਨਾਨ ਕਰਾਂ. “ਤੀਰਥਿ ਨਾਵਾ ਜੇ ਤਿਸੁ ਭਾਵਾ.” (ਜਪੁ) 4. ਦੇਖੋ- ਨਾਮਾ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|