Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Naas. 1. ਨਾਸ਼ਕ, ਦੂਰ ਕਰਨ ਵਾਲਾ। 2. ਖਤਮ (ਹੋਏ, ਮੁਕੇ, ਨਸ਼ਟ (ਹੋਏ), ਦੂਰ ਹੋਏ। 1. destroyer. 2. removed, eliminated. ਉਦਾਹਰਨਾ: 1. ਭੈ ਭੰਜਨ ਅਘ ਦੂਖ ਨਾਸ ਮਨਹਿ ਅਰਾਧਿ ਹਰੇ ॥ Raga Gaurhee 5, Baavan Akhree, 40ਸ:1 (P: 258). 2. ਕੋਟਿ ਅਘਾ ਗਏ ਨਾਸ ਹਰਿ ਇਕੁ ਧਿਆਇਆ ॥ Raga Jaitsaree 5, Vaar 18:2 (P: 710).
|
English Translation |
(1) n.f. nostril. (2) n.m. destruction, extermination, eradication, obliteration, annihilation, ruination, extinction; mortaliyt, death; fall, downfall, ruin, undoing, waste, dissipation, loss; also ਨਾਸ਼.
|
Mahan Kosh Encyclopedia |
ਸੰ. नास्. ਧਾ. ਖਰਰਾਟਾ ਮਾਰਨਾ, ਸ੍ਵਾਸ (ਸਾਹ) ਨਾਲ ਖਰ ਖਰ ਸ਼ਬਦ ਕਰਨਾ। 2. ਨਾਮ/n. ਨਾਸਾ. ਨੱਕ। 3. ਸੰ. ਨਾਸ਼. ਵਿਨਾਸ਼. ਤਬਾਹੀ। 4. ਜਦ ਨਾਸ਼ ਸ਼ਬਦ ਯੌਗਿਕ ਹੋਕੇ ਅੰਤ ਆਉਂਦਾ ਹੈ, ਤਦ ਨਾਸ਼ਕ ਅਰਥ ਦਿੰਦਾ ਹੈ, ਜਿਵੇਂ- “ਭੈ ਭੰਜਨ ਅਘ ਦੂਖਨਾਸ.” (ਬਾਵਨ) “ਹੇ ਪਾਰਬ੍ਰਹਮ ਅਬਿਨਾਸੀ ਅਘਨਾਸ.” (ਬਾਵਨ) 5. ਅ਼. [ناس] ਆਦਮੀ. ਮਨੁੱਖ। 6. ਫ਼ਰਿਸ਼ਤਾ। 7. ਫ਼ਾ. ਨਾਸ਼. ਕੀਰਣੇ. ਵਿਲਾਪ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|