Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Naasaṫ⒤. 1. ਨਹੀਂ ਹੈ। 2. ਅਣਹੋਂਦ। 1. none. 2. non-existence. ਉਦਾਹਰਨਾ: 1. ਏਕੁ ਸਬਦੁ ਦੂਜਾ ਹੋਰੁ ਨਾਸਤਿ ਕੰਦ ਮੂਲਿ ਮਨੁ ਲਾਵਸਿਤਾ ॥ Raga Gaurhee 1, 15, 1:2 (P: 155). 2. ਆਸਤਿ ਨਾਸਤਿ ਏਕੋ ਨਾਉ ॥ Raga Raamkalee 3, Vaar 12, Salok, 1, 7:3 (P: 953).
|
SGGS Gurmukhi-English Dictionary |
1. none. 2. non-existence.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਸੰ. ਨਾਸ੍ਤਿ. ਨ-ਅਸ੍ਤਿ. ਨਹੀਂ ਹੈ. “ਦੁਤੀਆ ਨਾਸਤਿ, ਇਕੁ ਰਹਿਆ ਸਮਾਇ.” (ਭੈਰ ਮਃ ੫) 2. ਨਾ-ਹੋਂਦ. ਨ-ਅਸ੍ਤਿਤ੍ਵ. “ਆਸਤਿ ਨਾਸਤਿ ਏਕੋ ਨਾਉ.” (ਮਃ ੧ ਵਾਰ ਰਾਮ ੧) 3. ਨਾਸਤਿਕ ਦਾ ਸੰਖੇਪ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|