Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Naasan. 1. ਨਾਸ਼ਕ, ਨਸ਼ਟ (ਖਤਮ, ਦੂਰ) ਕਰਨ ਵਾਲਾ। 2. ਨਸਨਾ, ਭਟਕਨ। 1. remover, destroyer. 2. running, meandering. ਉਦਾਹਰਨਾ: 1. ਤਾਪਾ ਬਿਨਾਸਨ ਦੂਖ ਨਾਸਨ ਮਿਲੁ ਪ੍ਰੇਮੁ ਮਨਿ ਤਨਿ ਅਤਿ ਘਨਾ ॥ Raga Aaasaa 5, Chhant 14, 3:3 (P: 462). 2. ਪ੍ਰਗਟ ਕੀਨੇ ਪ੍ਰਭ ਕਰਨੇਹਾਰੇ ਨਾਸਨ ਭਾਜਨ ਥਾਕੇ ॥ Raga Dhanaasaree 5, 28, 2:1 (P: 678).
|
Mahan Kosh Encyclopedia |
ਸੰ. ਨਾਸ਼ਨ. ਨਾਮ/n. ਨਸ਼੍ਟ ਕਰਨ ਦੀ ਕ੍ਰਿਯਾ. “ਨਾਸਨ ਭਾਜਨ ਥਾਕੇ.” (ਧਨਾ ਮਃ ੫) 2. ਦੇਖੋ- ਨਸਣਾ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|