Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ni-aa-u. ਨਿਆਂ, ਇਨਸਾਫ। justice. ਉਦਾਹਰਨ: ਤੂੰ ਸਚਾ ਆਪ ਨਿਆਉ ਸਚੁ ਤਾ ਡਰੀਐ ਕੇਤੁ ॥ Raga Sireeraag 4, Vaar 5:4 (P: 84).
|
SGGS Gurmukhi-English Dictionary |
justice.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
(ਨਿਆਂਉ, ਨਿਆਇ) ਸੰ. ਨ੍ਯਾਯ. ਨਾਮ/n. ਇਨਸਾਫ਼. ਅ਼ਦਲ. ਨਿਆਂ. “ਤੇਰੈ ਘਰਿ ਸਦਾ ਸਦਾ ਹੈ ਨਿਆਉ.” (ਆਸਾ ਮਃ ੫) “ਰਾਜ ਸਿੰਘਾਸਨ ਸ੍ਯੰਦਨ ਬੈਠਕੇ ਸੂਰਨ ਕੋ ਨ੍ਰਿਪ ਨਿਆਉਂ ਚੁਕਾਯੋ.” (ਕ੍ਰਿਸਨਾਵ) “ਕਹੂੰ ਨਿਆਇ ਰਾਜਵਿਭੂਤਿ.” (ਅਕਾਲ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|