Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Nikat. ਨੇੜੇ, ਨਜ਼ਦੀਕ, ਪਾਸ। near. ਉਦਾਹਰਨ: ਹਰਿ ਕੈ ਨਿਕਟਿ ਨਿਕਟਿ ਹਰਿ ਨਿਕਟ ਹੀ ਬਸਤੇ ਤੇ ਹਰਿ ਕੇ ਜਨ ਸਾਧੂ ਹਰਿ ਭਗਾਤ ॥ Raga Saarang 4, 8, 2:1 (P: 1200).
|
English Translation |
adv. near, close by; adj. near, proximate; close, intimate.
|
Mahan Kosh Encyclopedia |
ਸੰ. ਵਿ. ਪਾਸ ਦਾ. ਨੇੜੇ ਦਾ. ਨਜ਼ਦੀਕੀ। 2. ਕ੍ਰਿ. ਵਿ. ਪਾਸ. ਨੇੜੇ. ਕੋਲ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|