Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Niklæ. 1.ਬਾਹਿਰ ਆਵੇ। 2. ਦੂਰ ਹੋਵੇ। 1. comes out. 2. removed. ਉਦਾਹਰਨਾ: 1. ਜੋ ਪਾਵਹਿ ਭਾਂਡੇ ਵਿਚਿ ਵਸਤੁ ਸਾ ਨਿਕਲੈ ਕਿਆ ਕੋਈ ਕਰੇ ਵੇਚਾਰਾ ॥ Raga Aaasaa 4, Chhant 17, 2:3 (P: 449). 2. ਕੂੜੈ ਕੀ ਪਾਲਿ ਵਿਚਹੁ ਨਿਕਲੈ ਤਾ ਸਦਾ ਸੁਖੁ ਹੋਇ ॥ Raga Goojree 3, 3, 3:2 (P: 490).
|
|