Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Nikas⒤. 1. ਨਿਕਲ, ਭਜਾ ਜਾਂਦਾ। 2. ਨਿਕਲਣ ਦਾ। 1. roaming. 2. escape. ਉਦਾਹਰਨ: ਨਿਕਸਿ ਜਾਤਉ ਰਹੇ ਅਸਥਿਰੁ ਜਾਮਿ ਸਚੁ ਪਛਾਣਿਆ ॥ (ਨਿਕਲ ਜਾਣ ਵਾਲਾ/ਟਿੱਕ ਨ ਰਹਿਣ ਵਾਲਾ ਮਨ). Raga Gaurhee 1, Chhant 1, 3:4 (P: 242). ਕਮਲ ਹੇਤਿ ਬਿਨਸਿਓ ਹੈ ਭਵਰਾ ਉਨਿ ਮਾਰਗੁ ਨਿਕਸਿ ਨ ਪਾਇਓ ॥ (ਨਿਕਲਣ ਦਾ). Raga Dhanaasaree 5, 2, 1:2 (P: 670).
|
SGGS Gurmukhi-English Dictionary |
1. roaming. 2. escape.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
|