Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Niksi-aa. 1. ਬਾਹਰ ਨਿਕਲਣਾ। 2. ਨਿਕਲਣਾ ਭਾਵ ਵੱਖ ਹੋਣਾ। 3. ਪ੍ਰਗਟਿਆ। 1. leave, pass. 2. separated. 3. emerged. ਉਦਾਹਰਨਾ: 1. ਨਿਕਸਿਆ ਫੂਕ ਤ ਹੋਇ ਗਇਓ ਸੁਆਹਾ ॥ Raga Aaasaa 5, 86, 2:4 (P: 392). ਮਨੁ ਤਉ ਮੈਗਲੁ ਹੋਇ ਰਹਾ ਨਿਕਸਿਆ ਕਿਉ ਕਰਿ ਜਾਇ ॥ Raga Goojree 3, Vaar 4, Salok, Kabir, 1:2 (P: 509). 2. ਅੰਭੈ ਸੇਤੀ ਅੰਭੁ ਰਲਿਆ ਬਹੁੜਿ ਨ ਨਿਕਸਿਆ ਜਾਇ ॥ Raga Raamkalee 3, Vaar 1, Salok, 3, 1:5 (P: 947). 3. ਖਿਨ ਮਹਿ ਭੈਆਨ ਰੂਪੁ ਨਿਕਸਿਆ ਥੰਮੑ ਉਪਾੜਿ ॥ Raga Bhairo 3, 20, 4:3 (P: 1133).
|
|