Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Niksi-o. 1. ਨਿਕਲਿਆ ਭਾਵ ਪੈਦਾ ਹੋਇਆ। 2. ਬਾਹਰ ਨਿਕਲਣਾ। 3. ਨਿਕਲਿਆ ਭਾਵ ਛੁਟਕਾਰਾ ਪਾਇਆ, ਮੁਕਤ ਹੋਇਆ। 4. ਨਿਕਲਣਾ ਭਾਵ ਲੰਘਣਾ। 1. emerges. 2. escaped. 3. emerged out, escaped. 4. appeared. ਉਦਾਹਰਨਾ: 1. ਭਾਹਿ ਬਲੰਦੀ ਵਿਝਵੀ ਧੂਉ ਨ ਨਿਕਸਿਓ ਕਾਇ ॥ Raga Sireeraag 1, 14, 1:2 (P: 19). 2. ਬੂਡਤ ਘੋਰ ਅੰਧ ਕੂਪ ਮਹਿ ਨਿਕਸਿਓ ਮੇਰੇ ਭਾਈ ਰੇ ॥ Raga Aaasaa 5, 26, 1:2 (P: 377). 3. ਗਰਭ ਜੋਨਿ ਛੋਡਿ ਜਉ ਨਿਕਸਿਓ ਤਉ ਲਾਗੋ ਅਨ ਠਾਂਹੀ ॥ Raga Saarang 5, 16, 1:2 (P: 1207). ਸਾਧਸੰਗਿ ਇਨ ਦੁਖ ਤੇ ਨਿਕਸਿਓ ਨਾਨਕ ਏਕ ਪਰੀਤ ॥ Raga Dhanaasaree 5, 9, 4:2 (P: 673). 4. ਮਾਰਗਿ ਮੋਤੀ ਬੀਥਰੇ ਅੰਧਾ ਨਿਕਸਿਓ ਆਇ ॥ Salok, Kabir, 114:1 (P: 1370).
|
SGGS Gurmukhi-English Dictionary |
1. emerges. 2. escaped. 3. emerged out, escaped. 4. appeared.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
|