Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Niksee. 1. ਬਾਹਰ ਨਿਕਲਣਾ, ਵਖ ਹੋਣਾ। 2. ਨਿਕਲ ਗਈ ਭਾਵ ਭਜ ਗਈ, ਮੁਕ ਗਈ। 3. ਨਿਕਲੀ, ਭਾਵ ਰਹੀ। 1. getting out. 2. departed. 3. remained. ਉਦਾਹਰਨਾ: 1. ਜਹ ਜਹ ਦੇਖਾ ਤਹ ਤਹ ਤੂ ਹੈ ਤੁਝ ਤੇ ਨਿਕਸੀ ਫੂਟਿ ਮਰਾ ॥ Raga Sireeraag 1, 31, 1:2 (P: 25). 2. ਅਨਦੁ ਭਇਆ ਨਿਕਸੀ ਸਭ ਪੀਰਾ ਸਗਲ ਬਿਨਾਸੇ ਦਰਦਾ ਜੀਉ ॥ Raga Maajh 5, 24, 2:3 (P: 101). 3. ਧਰਮ ਰਾਇ ਜਸ ਲੇਖਾ ਮਾਗੈ ਬਾਕੀ ਨਿਕਸੀ ਭਾਰੀ ॥ Raga Maaroo, Kabir, 7, 2:1 (P: 1104).
|
SGGS Gurmukhi-English Dictionary |
1. getting out. 2. departed. 3. remained.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
|