Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Nikutee. ਛੋਟੀ, ਨਿਕੀ। small. ਉਦਾਹਰਨ: ਨਿਕੁਟੀ ਦੇਹ ਦੇਖਿ ਧੁਨਿ ਉਪਜੈ ਮਾਨ ਕਰਤ ਨਹੀ ਬੂਝੈ ॥ Raga Sireeraag, Bennee, 1, 5:1 (P: 93).
|
SGGS Gurmukhi-English Dictionary |
small.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਵਿ. ਨਿਕਟੀ. ਸਮੀਪੀ. ਨਜ਼ਦੀਕੀ. ਕ਼ਰੀਬੀ ਰਿਸ਼ਤੇਦਾਰ. “ਨਿਕੁਟੀ ਦੇਹ ਦੇਖਿ ਧੁਨਿ ਉਪਜੈ.” (ਸ੍ਰੀ ਬੇਣੀ) ਪ੍ਯਾਰ ਦੀ ਆਵਾਜ਼ ਮੂਹੋਂ ਨਿਕਲਦੀ ਹੈ। 2. ਨਿੱਕੀ. ਛੋਟੀ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|