Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Nikor. ਨਿਰੋਲ। pure. ਉਦਾਹਰਨ: ਸਪੈ ਦੁਧੁ ਪੀਆਈਐ ਅੰਦਰਿ ਵਿਸੁ ਨਿਕੋਰ ॥ Raga Soohee 3, Asatpadee 3, 16:2 (P: 755).
|
SGGS Gurmukhi-English Dictionary |
pure.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
English Translation |
adj. see ਨਵਾਂ ਨਕੋਰ.
|
Mahan Kosh Encyclopedia |
ਸੰ. ਨਿਕਰ. ਨਾਮ/n. ਸਮੂਹ। 2. ਰਾਸ਼ਿ. ਢੇਰ। 3. ਵਿ. ਖ਼ਾਲਿਸ. ਨਿਰੋਲ. “ਸਪੈ ਦੁਧੁ ਪਿਆਈਐ ਅੰਦਰਿ ਵਿਸੁ ਨਿਕੋਰ.” (ਸੂਹੀ ਅ: ਮਃ ੩) 4. ਮੂਲੋਂ ਕੋਰਾ. ਜਿਸ ਉੱਤੇ ਕੋਈ ਅਸਰ ਨਹੀਂ ਹੋਇਆ. ਦੇਖੋ- ਅਭਿਗਆਤਮ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|