Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Nig-haar. ਨਿਗਾਹ ਵਿਚ ਰਖਨ ਵਾਲੇ ਭਾਵ ਜਮਦੂਤ। who keep watch, messengers of death. ਉਦਾਹਰਨ: ਜਬ ਤੇ ਸਾਧੂ ਸੰਗੁ ਭਇਆ ਤਉ ਛੋਡਿ ਗਏ ਨਿਗਹਾਰ ॥ Raga Maaroo 5, 14, 2:1 (P: 1002).
|
SGGS Gurmukhi-English Dictionary |
who keep watch, messengers of death.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
(ਨਿਗਹਬਾਂ, ਨਿਗਹਬਾਨ) ਨਾਮ/n. ਨਿਗਾਹ ਵਿੱਚ ਰੱਖਣ ਵਾਲਾ. ਰਕ੍ਸ਼ਕ। 2. ਪਹਿਰੂ. ਨਿਗਰਾਨੀ ਵਿੱਚ ਰੱਖਣ ਵਾਲਾ ਸਿਪਾਹੀ. “ਛੋਡਿ ਗਏ ਨਿਗਹਾਰ.” (ਮਾਰੂ ਮਃ ੫) ਭਾਵ- ਯਮਗਣਾਂ ਤੋਂ ਹੈ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|