Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Niguṇee-aa. ਗੁਣ ਵਿਹੂਣੀ, ਗੁਣਾਂ ਰਹਿਤ। devoid of merit, meritless. ਉਦਾਹਰਨ: ਮੁੰਧ ਇਆਣੀ ਭੋਲੀ ਨਿਗੁਣੀਆ ਜੀਉ ਪਿਰ ਅਗਮ ਅਪਾਰਾ ॥ Raga Gaurhee 3, Chhant 3, 4:1 (P: 245).
|
SGGS Gurmukhi-English Dictionary |
devoid of merit, meritless.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
(ਨਿਗੁਣ, ਨਿਗੁਣਾ, ਨਿਗੁਣੀ, ਨਿਗੁਨ) ਸੰ. ਨਿਰਗੁਣ. ਵਿ. ਸਤ ਰਜ ਤਮ ਮਾਇਆ ਦੇ ਗੁਣਾਂ ਤੋਂ ਰਹਿਤ. ਪਾਰਬ੍ਰਹਮ। 2. ਵਿਦ੍ਯਾ ਹੁਨਰ ਰਹਿਤ। 3. ਸ਼ੁਭਕਰਮ ਰਹਿਤ. ਦੋਸ਼ੀ. ਪਾਪੀ. ਕਲੰਕੀ. “ਨਿਗੁਣਿਆ ਨੋ ਆਪੇ ਬਖਸਿਲਏ.” (ਸੋਰ ਅ: ਮਃ ੩) “ਮੁੰਧ ਇਆਣੀ ਭੋਲੀ ਨਿਗੁਣੀਆ ਜੀਉ.” (ਗਉ ਛੰਤ ਮਃ ੩). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|