Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Nig-rėh. ਮਨ ਇੰਦ੍ਰੀਆਂ ਨੂੰ ਰੋਕਨ ਦੀ ਕਿਰਿਆ। controls, wardens off. ਉਦਾਹਰਨ: ਪਾਂਚਉ ਇੰਦ੍ਰੀ ਨਿਗ੍ਰਹ ਕਰਈ ॥ Raga Gaurhee, Kabir, Baavan Akhree, 27:3 (P: 341).
|
SGGS Gurmukhi-English Dictionary |
[P. n.] Restraint, self-coercion
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
ਸੰ. ਨਾਮ/n. ਰੋਕਣ ਦਾ ਭਾਵ. ਰੋਕ। 2. ਇੰਦ੍ਰੀਆਂ ਨੂੰ ਵਿਕਾਰਾਂ ਵੱਲੋਂ ਰੋਕਰੱਖਣ ਦੀ ਕ੍ਰਿਯਾ. “ਪਾਚਉ ਇੰਦ੍ਰੀ ਨਿਗ੍ਰਹ ਕਰਈ.” (ਗਉ ਬਾਵਨ ਕਬੀਰ) 3. ਬੰਧਨ। 4. ਦੰਡ. ਸਜ਼ਾ। 5. ਰਾਜ ਦੀ ਹੱਦ. ਸੀਮਾਂ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|