Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Nirakʰ. ਜਿਸ ਨੂੰ ਤਕਦਾ ਹੈ, ਭਾਵ ਪ੍ਰਭੂ। looked for viz., God. ਉਦਾਹਰਨ: ਤਬ ਲੇ ਨਿਰਖਹਿ ਨਿਰਖ ਮਿਲਾਵਾ ॥ Raga Gaurhee, Kabir, Baavan Akhree, 26:4 (P: 341).
|
SGGS Gurmukhi-English Dictionary |
looked for i.e., God.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
English Translation |
n.m. rate, price per unit; examining, testing, evaluating, discernment also ਨਿਰਖ਼.
|
Mahan Kosh Encyclopedia |
ਦੇਖੋ- ਨਿਰਖਨਾ। 2. ਫ਼ਾ. [نِرخ] ਨਿਰਖ਼. ਨਾਮ/n. ਭਾਉ ਮੁੱਲ. ਸੰ. निर्सा । 3. ਸੰ. ਨਿਰੀਕ੍ਸ਼੍ਯ. ਵਿ. ਦੇਖਣ ਯੋਗ੍ਯ. “ਤਬ ਲੇ ਨਿਰਖਹਿ ਨਿਰਖ ਮਿਲਾਵਾ.” (ਗਉ ਬਾਵਨ ਕਬੀਰ) ਤੱਕਣ ਵਾਲੇ (ਜਿਗ੍ਯਾਸੂ) ਨਾਲ ਕਰਤਾਰ (ਜਿਸ ਨੂੰ ਦੇਖਰਿਹਾ ਸੀ) ਮਿਲਾਇਆ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|