Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Nirkʰṫ. 1. ਵੇਖਦਿਆਂ। 2. ਭਾਵ ਪਰਖਦਿਆਂ । 1. looking. 2. examined. ਉਦਾਹਰਨਾ: 1. ਨੰਨਾ ਨਿਸਿ ਦਿਨੁ ਨਿਰਖਤ ਜਾਈ ॥ Raga Gaurhee, Kabir, Baavan Akhree, 26:1 (P: 341). 2. ਹਉ ਨਿਰਖਤ ਫਿਰਉ ਸਭਿ ਦੇਸ ਦਿਸੰਤਰ ਮੈ ਪ੍ਰਭ ਦੇਖਨ ਕੋ ਬਹੁਤੁ ਮਨਿ ਚਈਆ ॥ (ਵੇਖਦੀ). Raga Bilaaval 4, Asatpadee 5, 2:1 (P: 836). ਉਦਾਹਰਨ: ਮੈ ਨਿਰਖਤ ਨਿਰਖਤ ਸਰੀਰੁ ਸਭੁ ਖੋਜਿਆ ਇਕੁ ਗੁਰਮੁਖਿ ਚਲਤੁ ਦਿਖਾਇਆ ॥ Raga Basant 4, Asatpadee 1, 3:1 (P: 1191).
|
SGGS Gurmukhi-English Dictionary |
1. looking. 2. examined.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
|