Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Nirg-m. ਨਿਗਮ, ਵੇਦ ਦਾ ਮੰਤਰ ਭਾਗ। Vedas. ਉਦਾਹਰਨ: ਆਗਮ ਨਿਰਗਮ ਜੋਤਿਕ ਜਾਨਹਿ ਬਹੁ ਬਹੁ ਬਿਆਕਰਨਾ ॥ Raga Aaasaa, Kabir, 5, 2:1 (P: 476).
|
SGGS Gurmukhi-English Dictionary |
Vedas.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਵਿ. ਬਿਨਾ ਗ਼ਮ. ਸ਼ੋਕ ਰਹਿਤ। 2. ਸੰ. ਨਿਰਗਮ. ਨਾਮ/n. ਬਾਹਰ ਆਉਣ ਦੀ ਕ੍ਰਿਯਾ. ਨਿਰਗਮਨ। 3. ਨਿਗਮ ਦੀ ਥਾਂ ਭੀ ਨਿਰਗਮ ਸ਼ਬਦ ਆਇਆ ਹੈ. “ਆਗਮ ਨਿਰਗਮ ਜੋਤਿਕ ਜਾਨਹਿ.” (ਆਸਾ ਕਬੀਰ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|